ਸਰਫੂ ਸਦੀਕ ਤੇ ਰਣਵੀਰ ਕੌਰ ਦਾ ਨਵਾਂ ਗਾਣਾ "ਕੂਲ਼ੇ ਪੱਟ ਜਿਹਾ ਮੁੰਡਾ" ਸੁਨਣ ਲਈ ਇਸ ਲਿੰਕ ਤੇ click ਕਰੋ
ਸਾਹਿਤਧਾਰਾ USA ਮੈਗਜ਼ੀਨ ਪੰਜਾਬੀ ਮਾਂ ਬੋਲੀ ਦੀ ਸੇਵਾ ਚ ਸੁੱਖਵਿੰਦਰ ਬੋਦਲਾਂਵਾਲਾ USA ਤੇ ਸੰਦੀਪ ਕੁਮਾਰ ਵੱਲੋ ਛੋਟਾ ਜਿਹਾ ਉਪਰਾਲਾ ਹੈ | ਮੈਗਜ਼ੀਨ ਦਾ ਉਦੇਸ਼ ਸਾਰੇ ਪੰਜਾਬੀ ਸ਼ਾਇਰਾਂ, ਕਵੀਆਂ ਅਤੇ ਲਿਖਾਰੀਆਂ ਦੀਆਂ ਲਿਖਤਾਂ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਤੱਕ ਪਹੁੰਚਾਣਾ ਹੈ | ਸਾਹਿਤਧਾਰਾ USA ਮੈਗਜ਼ੀਨ ਔਨਲਾਈਨ ਪ੍ਰਕਾਸ਼ਿਤ ਕੀਤਾ ਜਾਂਦਾ ਹੈ| ਜ਼ਰੁਰੀ ਸੂਚਨਾ :- ਸਾਹਿਤਧਾਰਾ USA ਮੈਗਜ਼ੀਨ ਕਿਸੇ ਵੀ ਲਿਖਾਰੀ ਦੀ ਲਿਖਤ ਦੀ ਕੋਈ ਜਿੰਮੇਵਾਰੀ ਨਹੀਂ ਚੱਕਦਾ,ਜੇਕਰ ਕਿਸੇ ਲਿਖਾਰੀ ਦੀ ਲਿਖਤ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਪੁੱਜਦੀ ਹੈ ਤਾਂ ਉਸਦਾ ਜਿੰਮੇਵਾਰ ਲਿਖਾਰੀ ਆਪ ਹੋਵੇਗਾ ਸਾਡਾ ਅਦਾਰਾ ਇਸਦਾ ਜਿੰਮੇਵਾਰ ਨਹੀਂ ਹੈ
Wah ji wah sijda tuhadi kalam nu ek ta bad k ek Nagina pesh karya
ReplyDeleteThank you so much g
Deleteਪ੍ਰਵੀਨ ਕੌਰ ਸਿੱਧੂ ਇੱਕ ਯਥਾਰਥ ਵਾਦੀ ਲੇਖਿਕਾ ਹੈ...ਵਧੇਰੇ ਲਿਖਤਾਂ ਚ ਉਹ ਆਪਣੀ ਜ਼ਿੰਦਗੀ ਦਾ ਅਮਲੀ ਤਜ਼ਰਬਾ ਅੱਖਰਾਂ ਚ ਢਾਲਦੀ ਹੈ!!ਇਸ ਨਾਲ ਪੜ੍ਹਨ ਵਾਲੇ ਨੂੰ ਲਿਖਤ ਦਾ ਮਕਸਦ ਸੌਖਿਆਂ ਸਮਝ ਪੈ ਜਾਂਦਾ ਹੈ!!ਇਸਦੇ ਨਾਲ ਨਾਲ ਪ੍ਰਵੀਨ ਆਪਣੇ ਘਰ ਤੇ ਅਧਿਆਪਨ ਦੇ ਪੇਸ਼ੇ ਨੂੰ ਵਧੀਆ ਢੰਗ ਨਾਲ ਚਲਾ ਰਹੀ ਹੈ ..ਇਸ ਤਰਾਂ ਉਹ ਇੱਕ ਵਿਲੱਖਣ ਸਖਸ਼ੀਅਤ ਵਜੋਂ ਉਭਰ ਰਹੀ ਹੈ!!ਪ੍ਰਮਾਤਮਾ ਉਸਨੂੰ ਹੋਰ ਤਰੱਕੀਆਂ ਬਖਸ਼ਣ!!
ReplyDeleteਸਾਹਿਤਕਾਰਾ ਮੈਗਜ਼ੀਨ ਵਿੱਚ ਮੇਰੀਆਂ ਲਿਖਤਾਂ ਨੂੰ ਜਗਾਂ ਦੇਣ ਲਈ ਸਰ ਸੁੱਖਵਿੰਦਰ ਬੋਦਲਾਵਾਲਾ ਜੀ ਅਤੇ ਸਰ ਸੰਦੀਪ ਕੁਮਾਰ ਜੀ ਦੀ ਮਿਹਨਤ ਨੂੰ ਸਿਜਦਾ ਜੀ।
ReplyDeleteਸਾਰੇ ਦੋਸਤਾਂ ਅਤੇ ਸੁਨੇਹੀਆਂ ਦਾ ਲਿਖਤਾਂ ਨੂੰ ਪੜ੍ਹ ਕੇ ਪਿਆਰ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਅਤੇ ਸਤਿਕਾਰ ਜੀਉ।
ਪਰਵੀਨ ਕੌਰ ਉਸ ਦੁਰਗਾ ਦਾ ਨਾਮ ਹੈ ਜਿਸ ਨੇ ਔਰਤਾਂ ਤੇ ਜ਼ੁਲਮ ਕਰਨ ਵਾਲੇ ਹਰ ਮਹਿਸ਼ਾਸੁਰ ਦੇ ਸਾਹਮਣੇ ਆਪਣੇ ਸ਼ਬਦਾਂ ਦੀ ਤਲਵਾਰ ਤਾਣੀ ਹੈ, ਇਹਨਾਂ ਦੀ ਹਰ ਲਿਖਤ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਔਰਤ ਜਾਤੀ ਨੂੰ ਉਹਨਾਂ ਤੇ ਹੋਣ ਵਾਲੇ ਜ਼ੁਲਮਾਂ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਨਾਲ ਹੀ ਔਰਤ ਦੀ ਇੱਜਤ ਕਰਨ ਵਾਲੇ ਮਰਦਾਂ ਨੂੰ ਭਰਪੂਰ ਸਤਿਕਾਰ ਵੀ ਦਿੱਤਾ ਜਾਵੇ ਮੇਰੀ ਦਿਲੀ ਇੱਛਾ ਹੈ ਕਿ ਇਹਨਾਂ ਦੀ ਕ਼ਲਮ ਹਮੇਸ਼ਾ ਦਰਿੰਦਗੀ ਦੇ ਠੇਕੇਦਾਰਾਂ ਲਈ ਵੰਗਾਰ ਬਣੀ ਰਹੇ। ਪ੍ਰਮਾਤਮਾਂ ਉਹਨਾਂ ਦੀ ਉਮਰ ਲੰਮੀ ਕਰੇ!
ReplyDeleteਬਹੁਤ ਬਹੁਤ ਮੁਬਾਰਕਾਂ ਭੈਣ ਜੀ। ਦੁਆਵਾਂ ਜੀ।
ReplyDeleteBhut khoob mam . Lyrics are so beautiful
ReplyDeleteਪਰਵੀਨ ਕੌਰ ਸਿੱਧੂ ਜੀ ਦੀਆਂ ਸਾਰੀਆਂ ਰਚਨਾਵਾਂ ਕਾਬਲੇ ਤਾਰੀਫ ਨੇ , ਸਾਹਿਤਧਾਰਾ ਮੈਗਜ਼ੀਨ ਮਾਣ ਮਹਿਸੂਸ ਕਰਦਾ ਹੈ ।।
ReplyDeleteਸਾਹਿਤਧਾਰਾ USA ਦਾ ਬਹੁਤ ਬਹੁਤ ਸ਼ੁਕਰੀਆ ਅਤੇ ਸਤਿਕਾਰ ਜੀਉ।
ReplyDeleteਭੈਣ ਜੀ ਪਰਵੀਨ ਕੌਰ ਸਿੱਧੂ ਜੀ ਬਹੁਤ ਬਹੁਤ ਮੁਬਾਰਕਾਂ |ਤੁਹਾਡੀਆਂ ਲਿਖਤਾਂ ਤਾਂ ਸੱਚਮੁੱਚ ਲਾਜਵਾਬ ਹਨ | ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ਅਤੇ ਆਪ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੋ |❤️❤️❤️🌹🌹🌹🙏🙏
ReplyDelete