ਸਾਹਿਤਧਾਰਾ USA ਮੈਗਜ਼ੀਨ ਪੰਜਾਬੀ ਮਾਂ ਬੋਲੀ ਦੀ ਸੇਵਾ ਚ ਸੁੱਖਵਿੰਦਰ ਬੋਦਲਾਂਵਾਲਾ USA ਤੇ ਸੰਦੀਪ ਕੁਮਾਰ ਵੱਲੋ ਛੋਟਾ ਜਿਹਾ ਉਪਰਾਲਾ ਹੈ | ਮੈਗਜ਼ੀਨ ਦਾ ਉਦੇਸ਼ ਸਾਰੇ ਪੰਜਾਬੀ ਸ਼ਾਇਰਾਂ, ਕਵੀਆਂ ਅਤੇ ਲਿਖਾਰੀਆਂ ਦੀਆਂ ਲਿਖਤਾਂ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਤੱਕ ਪਹੁੰਚਾਣਾ ਹੈ | ਸਾਹਿਤਧਾਰਾ USA ਮੈਗਜ਼ੀਨ ਔਨਲਾਈਨ ਪ੍ਰਕਾਸ਼ਿਤ ਕੀਤਾ ਜਾਂਦਾ ਹੈ| ਜ਼ਰੁਰੀ ਸੂਚਨਾ :- ਸਾਹਿਤਧਾਰਾ USA ਮੈਗਜ਼ੀਨ ਕਿਸੇ ਵੀ ਲਿਖਾਰੀ ਦੀ ਲਿਖਤ ਦੀ ਕੋਈ ਜਿੰਮੇਵਾਰੀ ਨਹੀਂ ਚੱਕਦਾ,ਜੇਕਰ ਕਿਸੇ ਲਿਖਾਰੀ ਦੀ ਲਿਖਤ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਪੁੱਜਦੀ ਹੈ ਤਾਂ ਉਸਦਾ ਜਿੰਮੇਵਾਰ ਲਿਖਾਰੀ ਆਪ ਹੋਵੇਗਾ ਸਾਡਾ ਅਦਾਰਾ ਇਸਦਾ ਜਿੰਮੇਵਾਰ ਨਹੀਂ ਹੈ
ਸੰਦੀਪ ਕੁਮਾਰ ਕੈਂਥ ਦੀ ਮਿਹਨਤ ਨੂੰ ਸਲਾਮ ਅਤੇ ਸਾਰੇ ਸ਼ਾਇਰਾਂ, ਪਾਠਕਾਂ ਨੂੰ ਬੇਨਤੀ ਹੈ ਕਿ ਇਸ ਮੈਗਜ਼ੀਨ ਨੂੰ ਆਪ ਵੀ ਜ਼ਰੂਰ ਪੜ੍ਹੋ ਅਤੇ ਸ਼ੇਅਰ ਵੀ ਕਰ ਦਿਓ ਜੀ 🙏
ReplyDeleteਬਹੁਤ ਵਧੀਆ ਉਪਰਾਲਾ ਕੀਤਾ ਹੈ ਧੰਨਵਾਦ ਜੀਓ
ReplyDeleteਸ਼ੁਕਰੀਆ ਜੀ
DeleteSukhvinder Bodalanwala, veer ji.Many thanks indeed for sharing your magazine. Many congratulations ji.I slute your passion and extremely hard work Ranjit Rana. Smethwick. UK.
ReplyDeleteਬਹੁਤ ਬਹੁਤ ਧੰਨਵਾਦ ਜੀ
Delete