ਪੀੜ ਜਰੇਂਦੇ ਪਿੰਜਰ
ਚੈਨਲ ਤੇ ਜਾਨ ਲਈ ਇਸ ਲਿੰਕ ਤੇ ਕਲਿੱਕ ਕਰੋ
ਸਾਹਿਤਧਾਰਾ USA ਮੈਗਜ਼ੀਨ ਪੰਜਾਬੀ ਮਾਂ ਬੋਲੀ ਦੀ ਸੇਵਾ ਚ ਸੁੱਖਵਿੰਦਰ ਬੋਦਲਾਂਵਾਲਾ USA ਤੇ ਸੰਦੀਪ ਕੁਮਾਰ ਵੱਲੋ ਛੋਟਾ ਜਿਹਾ ਉਪਰਾਲਾ ਹੈ | ਮੈਗਜ਼ੀਨ ਦਾ ਉਦੇਸ਼ ਸਾਰੇ ਪੰਜਾਬੀ ਸ਼ਾਇਰਾਂ, ਕਵੀਆਂ ਅਤੇ ਲਿਖਾਰੀਆਂ ਦੀਆਂ ਲਿਖਤਾਂ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਤੱਕ ਪਹੁੰਚਾਣਾ ਹੈ | ਸਾਹਿਤਧਾਰਾ USA ਮੈਗਜ਼ੀਨ ਔਨਲਾਈਨ ਪ੍ਰਕਾਸ਼ਿਤ ਕੀਤਾ ਜਾਂਦਾ ਹੈ| ਜ਼ਰੁਰੀ ਸੂਚਨਾ :- ਸਾਹਿਤਧਾਰਾ USA ਮੈਗਜ਼ੀਨ ਕਿਸੇ ਵੀ ਲਿਖਾਰੀ ਦੀ ਲਿਖਤ ਦੀ ਕੋਈ ਜਿੰਮੇਵਾਰੀ ਨਹੀਂ ਚੱਕਦਾ,ਜੇਕਰ ਕਿਸੇ ਲਿਖਾਰੀ ਦੀ ਲਿਖਤ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਪੁੱਜਦੀ ਹੈ ਤਾਂ ਉਸਦਾ ਜਿੰਮੇਵਾਰ ਲਿਖਾਰੀ ਆਪ ਹੋਵੇਗਾ ਸਾਡਾ ਅਦਾਰਾ ਇਸਦਾ ਜਿੰਮੇਵਾਰ ਨਹੀਂ ਹੈ
ਉੱਘੇ ਗ਼ਜ਼ਲਗੋ ਮਲਕੀਤ ਸੈਣੀ
ReplyDelete( ਲੁਧਿਆਣਵੀ ) ਜੀ ਦੀ ਏਹ ਪੁਸਤਕ ਕਮਾਲ ਦੀ ਸ਼ਾਇਰੀ ਹੈ ।। ਇਸ ਨੂੰ ਜ਼ਰੂਰ ਪੜ੍ਹੋ ਅਤੇ ਸ਼ੇਅਰ ਵੀ ਕਰ ਦਿਓ ਜੀ 🙏🙏
ਬਾਕਮਾਲ ਪੇਸ਼ਕਾਰੀ ਜੀ
ReplyDeleteBeautiful book!
ReplyDeleteCongratulations to whole team
Very good
ReplyDeleteਸ਼ੁਕਰੀਆ ਜੀ
Deleteਸਰ ਮਲਕੀਤ ਸੈਣੀ ਜੀ ਦੀ ਬਹੁਤ ਹੀ ਕਾਬਲ ਏ ਤਾਰੀਫ਼ ਕਿਤਾਬ ਹੈ ਜੀ। ਬਹੁਤ ਵਧੀਆ ਕਵਿਤਾਵਾਂ ਹਨ ਜੀ। ਬਹੁਤ ਬਹੁਤ ਮੁਬਾਰਕਾਂ ਜੀ। ਦੁਆਵਾਂ,ਪਿਆਰ ਅਤੇ ਸਤਿਕਾਰ ਜੀਉ।
ReplyDeleteਬਹੁਤ ਹੀ ਵਧੀਆ ਉਪਰਾਲਾ …..ਮਲਕੀਤ ਸੈਣੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ
ReplyDelete